Трек очень похож на
- Название Sip Sip 2.0 (From "Street Dancer 3D")
- Исполнитель Garry Sandhu, Jasmine Sandlas & Tanishk Bagchi
- Жанр Bollywood
- Год релиза 2020
- ISRC INS182000297
Видео
Текст песни
ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
Current ਤੂੰ ਦੇਕੇ, ਦਿਲ ਵਾਲੇ bulb ਨੂੰ ਜਗਾਈ ਜਾਨੀ ਐ
ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ
ਕੱਲਾ-ਕੱਲਾ ਨਖਰਾ tequila ਦਾ ਏ shot ਵੇ
ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ
(ਤੇਰੇ ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ...)
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਰੱਬ ਦੀਆਂ ਰੱਬ ਜਾਣੇ, ਸੋਹਣਿਆ ਯਾਰਾ ਨੀ
ਬੰਦੇ ਦਾ ਨਾ ਜੋਰ, ਸੋਹਣਿਆ ਯਾਰਾ ਨੀ
ਓ, ਕਿਉਂ ਤੂੰ ਲੱਭਦਾ ਮਨ ਵਿੱਚ ਕੋਈ ਬੁਰਿਆਈ ਨੀ?
ਵੇਖ ਆਪਣੇ ਅੰਦਰ ਕੋਈ ਚੰਗਿਆਈ ਨੀ, ਓ
Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ
ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ
ਤੂੰ ਐਨੀ ਜ਼ਿਆਦਾ ਸੋਹਣੀ, ਹਾਏ ਨੀ ਤੁਝੇ ਚੱਖ ਲੈਣਾ
ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ
ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ
ਅੱਜ ਖੁੱਲ੍ਹ ਕੇ ਯਾਰਾਂ ਨੂੰ ਜੀਣ ਦੇ
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
ਚੜ੍ਹਦੀ ਜਵਾਨੀ ਕੱਚ (Sip, sip, sip)
ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
ਆ ਮਿੱਤਰਾਂ ਨਾਲ ਨੱਚ (Sip, sip, sip)
ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
ਚੜ੍ਹਦੀ ਜਵਾਨੀ ਕੱਚ (Sip, sip, sip)
ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
ਆ ਮਿੱਤਰਾਂ ਨਾਲ ਨੱਚ (Sip, sip, sip)
(ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ, ਨੈਣ...)
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ

