Трек очень похож на
- Название Lahore
- Исполнитель Guru Randhawa
- Жанр Indian Pop
- Год релиза 2017
- ISRC INS181702316
Видео
Текст песни
ਉਹ ਲਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ
ਉਹ ਲਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ?
ਕਿਹੜੇ ਸ਼ਹਿਰ ਦੀ ਆ?
ਲਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ
ਦਿੱਲੀ ਦਾ ਨਖਰਾ ਆ
Style ਉਹਦਾ ਵੱਖਰਾ ਆ
Bombay ਦੀ ਗਰਮੀ ਵਾਂਗ
Nature ਉਹਦਾ ਅੱਥਰਾ ਆ
ਲੰਡਨ ਤੋਂ ਆਈ ਲੱਗਦੀ ਆ
ਜਿਸ ਹਿਸਾਬ ਨਾ' ਚੱਲਦੀ ਆ
ਲੰਡਨ ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ' ਚੱਲਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ?
ਕਿਹੜੇ ਸ਼ਹਿਰ ਦੀ ਆ?
ਉਹ ਲਗਦੀ ਪੰਜਾਬ ਦੀ ਆ
ਉਹ ਲਗਦੀ ਲਾਹੌਰ ਦੀ ਆ
ਉਹ ਲਗਦੀ ਲਾਹੌਰ ਦੀ ਆ
ਉਹ ਲਗਦੀ ਪੰਜਾਬ ਦੀ ਆ
ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬਹਿ ਗਈ ਆ
ਬੁੱਲ੍ਹੀਆਂ 'ਤੇ ਚੁੱਪ ਉਹਦੀ
ਸੱਭ ਕੁੱਝ ਕਹਿ ਗਈ ਆ
ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬਹਿ ਗਈ ਆ
ਬੁੱਲ੍ਹੀਆਂ 'ਤੇ ਚੁੱਪ ਉਹਦੀ
ਸੱਭ ਕੁੱਝ ਕਹਿ ਗਈ ਆ
ਅੱਖੀਆਂ ਨਾ' ਗੋਲੀ ਮਾਰਦੀ ਆ
ਅੰਦਰੋਂ ਪਿਆਰ ਵੀ ਕਰਦੀ ਆ
ਅੱਖੀਆਂ ਨਾ' ਗੋਲੀ ਮਾਰਦੀ ਆ
ਅੰਦਰੋਂ ਪਿਆਰ ਵੀ ਕਰਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ?
ਕਿਹੜੇ ਸ਼ਹਿਰ ਦੀ ਆ?
ਉਹ ਲਗਦੀ ਪੰਜਾਬ ਦੀ ਆ
ਉਹ ਲਗਦੀ ਲਾਹੌਰ ਦੀ ਆ
ਉਹ ਲਗਦੀ ਲਾਹੌਰ ਦੀ ਆ
ਉਹ ਲਗਦੀ ਪੰਜਾਬ ਦੀ ਆ
ਉਹ ਲਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ
ਉਹ ਲਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ?
ਕਿਹੜੇ ਸ਼ਹਿਰ ਦੀ ਆ?
ਲਗਦੀ ਲਾਹੌਰ ਦੀ ਆ
ਉਹ ਲਗਦੀ ਪੰਜਾਬ ਦੀ ਆ

