Трек очень похож на
- Название Maahi Ve (From "Wajah Tum Ho")
- Исполнитель Neha Kakkar
- Жанр Bollywood
- Год релиза 2016
- ISRC INS181601919
Видео
Текст песни
ਦਰਦ ਭਰਾ ਦਿਲ ਮੇਂ ਇਤਨਾ ਕਿ ਰੋਨੇ ਕੋ ਦਿਲ ਕਰਦਾ
ਤੇਰੇ ਬਿਨਾਂ ਬੇਜਾਨ ਸਾ ਅਬ ਤੋ ਹੋਨੇ ਕੋ ਦਿਲ ਕਰਦਾ
तुझे चाहा रब से भी ज़्यादा
तुझे चाहा रब से भी ज़्यादा
फिर भी ना तुझे पा सके
रहे तेरे दिल में, मगर
तेरी धड़कन तक ना जा सके
ਜੁੜ ਕੇ ਭੀ ਟੂਟੀ ਰਹੀ ਇਸ਼ਕੇ ਦੀ ਡੋਰ ਵੇ
किसको सुनाएँ जा के टूटे दिल का शोर वे?
ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਜ ਹੋਰ ਐ
ਹੋ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਜ ਹੋਰ ਐ
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ?
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ?
ਕਿਸਮਤ ਦੇ ਮਾਰੇ, ਹੋ, ਅਸੀਂ ਕੀ ਕਰੀਏ?
ਕਿਸਮਤ 'ਤੇ ਕਿਸਦਾ ਜ਼ੋਰ ਐ?
ਮਾਹੀ ਵੇ, ਮਾਹੀ ਵੇ
ਮਾਹੀ ਵੇ, ਮਾਹੀ ਵੇ
ਦਰਦ ਭਰਾ ਦਿਲ ਮੇਂ ਇਤਨਾ ਕਿ ਰੋਨੇ ਕੋ ਦਿਲ ਕਰਦਾ
ਤੇਰੇ ਬਿਨਾਂ ਬੇਜਾਨ ਸਾ ਅਬ ਤੋ ਹੋਨੇ ਕੋ ਦਿਲ ਕਰਦਾ
वक्त का करम है कि तू
बैठा है मेरे रू-ब-रू
है इश्क़ कितना तुझसे
लफ़्ज़ों में कैसे मैं कहूँ?
एक नज़र तू देख ले बस मेरी ओर वे
किसको सुनाएँ जा के टूटे दिल का शोर वे?
ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਜ ਹੋਰ ਐ
ਓ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਜ ਹੋਰ ਐ
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ?
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ?
ਕਿਸਮਤ ਦੇ ਮਾਰੇ, ਹੋ, ਅਸੀਂ ਕੀ ਕਰੀਏ?
ਕਿਸਮਤ 'ਤੇ ਕਿਸਦਾ ਜ਼ੋਰ ਐ?
ਮਾਹੀ ਵੇ, ਮਾਹੀ ਵੇ
ਮਾਹੀ ਵੇ, ਮਾਹੀ ਵੇ
तुझको बनाकर ज़िंदगी
मैंने तो हर पल साँस ली
तू फ़ासलों पे है तो
दूर दिल से धड़कन है कहीं
ना रहे तन्हाइयों का है जो दौर वे
किसको सुनाएँ जा के टूटे दिल का शोर वे?
ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਜ ਹੋਰ ਐ
ਹੋ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਜ ਹੋਰ ਐ
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ?
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ?
ਕਿਸਮਤ ਦੇ ਮਾਰੇ, ਹੋ, ਅਸੀਂ ਕੀ ਕਰੀਏ?
ਕਿਸਮਤ 'ਤੇ ਕਿਸਦਾ ਜ਼ੋਰ ਐ?
ਮਾਹੀ ਵੇ, ਮਾਹੀ ਵੇ
ਮਾਹੀ ਵੇ, ਮਾਹੀ ਵੇ
ਦਰਦ ਭਰਾ ਦਿਲ ਮੇਂ ਇਤਨਾ ਕਿ ਰੋਨੇ ਕੋ ਦਿਲ ਕਰਦਾ
ਤੇਰੇ ਬਿਨਾਂ ਬੇਜਾਨ ਸਾ ਅਬ ਤੋ ਹੋਨੇ ਕੋ ਦਿਲ ਕਰਦਾ
ਦਰਦ ਭਰਾ ਦਿਲ ਮੇਂ ਇਤਨਾ ਕਿ ਰੋਨੇ ਕੋ ਦਿਲ ਕਰਦਾ
ਤੇਰੇ ਬਿਨਾਂ ਬੇਜਾਨ ਸਾ ਅਬ ਤੋ ਹੋਨੇ ਕੋ ਦਿਲ ਕਰਦਾ

